Fun Friday With Aujla Saab | Ranjodh Singh | Sukh Parmar | Haanji Melbourne | Radio Haanji
ਔਜਲਾ ਸਾਬ ਨੇ ਅੱਜ Fun Friday ਨੂੰ ਹੋਰ Funny ਬਣਾ ਦਿੱਤਾ, ਬਾਕਮਾਲ ਗੱਲਾਂ, Humor, ਹਾਸਾ-ਠੱਠਾ ਤੇ ਉਹਨਾਂ ਦੀ ਦਿਲ ਨੂੰ ਛੋਹਣ ਵਾਲੀ ਪੰਜਾਬੀ ਨੇ ਪੂਰਾ ਮੇਲਾ ਲੁੱਟਿਆ, ਅੱਜ ਦਾ ਹਾਂਜੀ ਮੈਲਬਰਨ ਸ਼ੋਅ ਬਹੁਤ ਸੋਹਣਾ ਹੋ ਨਿਬੜਿਆ, ਜਿਸਨੂੰ ਤੁਸੀਂ ਰੇਡੀਓ ਹਾਂਜੀ ਦੀ ਐਪ ਤੇ ਦੋਬਾਰਾ ਸੁਣ ਸਕਦੇ ਹੋ, ਲਿੰਕ ਹੇਠਾਂ ਦਿੱਤਾ ਹੋਇਆ ਹੈ, ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰੋ
Create your
podcast in
minutes
It is Free