ਕਹਾਣੀ ਸ਼ਰਾਬੀ | Kahani Sharabi | ਓਸ਼ੋ | Kitaab Kahani | Ranjodh Singh | Radio Haanji
ਓਸ਼ੋ ਦੀਆਂ ਕਹਾਣੀਆਂ ਵਿੱਚ ਜ਼ਿੰਦਗੀ ਦੀ ਫਲਸਫਿਆਂ ਨੂੰ ਬਹੁਤ ਸੋਹਣੇ ਢੰਗ ਨਾਲ ਬਿਆਨ ਕੀਤਾ ਜਾਂਦਾ ਹੈ, ਓਸ਼ੋ ਅੱਜ ਵਿੱਚ ਜਿਉਣ ਲਈ ਜ਼ਿਆਦਾ ਜ਼ੋਰ ਦੇਂਦਾ ਹੈ, ਅੱਜ ਦੀ ਕਹਾਣੀ ਵੀ ਸਾਡੀ ਸਾਰਿਆਂ ਦੀ ਜ਼ਿੰਦਗੀ ਤੇ ਢੁੱਕਦੀ ਹੈ, ਅਸੀਂ ਦਿਨ-ਰਾਤ ਗੇੜ ਵਿੱਚ ਗਿੜਦੇ ਹੋਏ ਆਪਣੀ ਸਾਰੀ ਜ਼ਿੰਦਗੀ ਬਿਤਾ ਦੇਂਦੇ ਹਨ, ਜਿਵੇਂ ਕੋਈ ਸ਼ਰਾਬੀ ਸ਼ਰਾਬ ਦੇ ਨਸ਼ੇ ਵਿੱਚ ਗੁਜ਼ਾਰ ਦੇਂਦਾ ਹੈ
Create your
podcast in
minutes
It is Free