ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਟੌਤੀ - ਸਹੀ ਜਾਂ ਗ਼ਲਤ
'ਹਾਂਜੀ ਮੈਲਬੌਰਨ' ਵਿੱਚ ਅੱਜ ਰਣਜੋਧ ਸਿੰਘ ਤੇ Preetinder Singh Grewal ਇਸ ਮੁੱਦੇ ਤੇ' ਵਿਚਾਰ-ਚਰਚਾ ਕਰਨਗੇ ਜਿਸ ਵਿੱਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ:
ਬੁੱਧਵਾਰ 10 ਜੁਲਾਈ ਨੂੰ ਸਵੇਰ 10 ਤੋਂ 12 ਵਜੇ ਤੱਕ ਆਪਣੇ ਵਿਚਾਰ ਸਾਂਝੇ ਕਰਨ ਲਈ ਕਾਲ ਕਰ ਸਕਦੇ ਹੋ - ਮੋਬਾਈਲ 044 717 1674 ਜਾਂ ਲੈਂਡਲਾਈਨ 03 93560344
ਤੁਸੀਂ 044 717 1674 'ਤੇ ਵਟਸਐਪ ਦੀ ਵਰਤੋਂ ਕਰਕੇ ਜਾਂ ਰੇਡੀਓ ਹਾਂਜੀ ਫੇਸਬੁੱਕ ਇਨਬਾਕਸ ਰਾਹੀਂ ਵੀ ਸੁਨੇਹਾ ਭੇਜ ਸਕਦੇ ਹੋ।
ਸਾਡੇ ਪ੍ਰੋਗਰਾਮ ਨੂੰ ਹਾਂਜੀ ਰੇਡੀਓ ਦੀ ਐਪ ਜਾਂ ਮੈਲਬੌਰਨ ਵਿੱਚ 1674 AM ਰਾਹੀਂ ਸੁਣਿਆ ਜਾ ਸਕਦਾ ਹੈ।