ਫੈਡਰਲ ਵਿਰੋਧੀ ਗਠਜੋੜ (ਲਿਬਰਲ-ਨੈਸ਼ਨਲ) ਧਿਰ ਦਾ ਮੰਨਣਾ ਹੈ ਕਿ ਇਸ ਵਧ ਰਹੀ ਮਹਿੰਗਾਈ ਵਿੱਚ ਦੇਸ਼ ਦੇ ਲੋਕਾਂ ਨੂੰ ਪੱਬਾਂ ਵਿੱਚ ਪਰੋਸੀ ਜਾਂਦੀ ਦਾਰੂ ਨੂੰ ਕੰਟਰੋਲ ਕਰਨਾ ਜਰੂਰੀ ਹੈ। ਇਸੇ ਲਈ ਨੈਸ਼ਨਲ ਪਾਰਟੀ ਦੇ ਨੇਤਾ David Littleproud ਦਾ ਕਹਿਣਾ ਹੈ ਕਿ ਗਠਜੋੜ ਸਰਕਾਰ ਆਉਣ 'ਤੇ alcohol excise ਨੂੰ ਨਹੀਂ ਵਧਾਇਆ ਜਾਵੇਗਾ। ਜਿਸ ਨਾਲ ਸ਼ਰਾਬ ਦੀਆਂ ਕੀਮਤਾਂ ਵੀ ਨਹੀਂ ਵਧਣਗੀਆਂ। ਜਦਕਿ ਫੈਡਰਲ ਸਿਹਤ ਮੰਤਰੀ Mark Butler ਨੇ ਇਸ ਮੁੱਦੇ 'ਤੇ ਤੰਜ ਕੱਸਿਆ ਕਿ ਇਹੀ ਲੇਬਰ ਸਰਕਾਰ ਅਤੇ ਗਠਜੋੜ ਵਿੱਚ ਫ਼ਰਕ ਹੈ। "ਅਸੀਂ ਦਵਾਈਆਂ ਦੇ ਰੇਟ ਘਟਾਉਣਾ ਚਾਹੁੰਦੇ ਹਾਂ ਅਤੇ ਵਿਰੋਧੀ ਧਿਰ ਬੀਅਰ ਦੇ।"
Create your
podcast in
minutes
It is Free