ਸਿੱਖ ਇਤਿਹਾਸ ਦੁਨੀਆਂ ਦੇ ਸਭ ਤੋਂ ਦਿਲਚਸਪ ਇਤਿਹਾਸਾਂ ਵਿੱਚੋ ਇੱਕ ਹੈ, ਸਿੱਖ ਇਤਿਹਾਸ ਜਿੱਥੇ ਸ਼ਹਾਦਤਾਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਉੱਥੇ ਬਹਾਦਰੀ ਅਤੇ ਦਲੇਰੀ ਪੱਖੋਂ ਵੀ ਸਿਰਕੱਢ ਹੈ, ਇਸ ਪੌਡਕਾਸਟ ਵਿੱਚ ਅਸੀਂ ਇਤਿਹਾਸ ਦੇ ਕੁੱਝ ਛੋਹੇ ਹਨ, ਜਿੰਨ੍ਹਾਂ ਤੋਂ ਤੁਹਾਨੂੰ ਬਹੁਤ ਕੁੱਝ ਜਾਨਣ ਅਤੇ ਸਿੱਖਣ ਦਾ ਮੌਕਾ ਮਿਲੂਗਾ
Create your
podcast in
minutes
It is Free