ਪਤੀ-ਪਤਨੀ ਦੀ ਨੋਕ ਝੋਕ ਅਤੇ ਉਹਨਾਂ ਤੇ ਬਣੇ ਚੁਟਕਲਿਆਂ ਦਾ ਮਜ਼ਾ ਤਾਂ ਸਾਰਿਆਂ ਨੇ ਹੀ ਕਦੇ ਨਾ ਕਦੇ ਲਿਆ ਹੀ ਹੁੰਦਾ ਹੈ। ਇਸੇ ਤਰ੍ਹਾਂ Tom and Jerry ਦੀ ਇਸ ਸਦਾ ਬਹਾਰ ਤੇ ਹਿੱਟ ਜੋਡ਼ੀ ਲਈ ਹਰਚਰਨ ਉਭੀ ਜੀ ਕਲਮ ਤੋਂ ਨਿਕਲੀ ਇੱਕ ਕਮਾਲ ਦੀ ਰਚਨਾ ਜੋ ਇਸ ਰਿਸ਼ਤੇ ਨੂੰ ਕਵਿਤਾ ਦੇ ਰੂਪ ਵਿੱਚ ਬਿਆਨ ਕਰਦੀ ਹੈ ਅਤੇ ਉਹਨਾਂ ਨੂੰ ਬਣਾਉਂਦੀ ਹੈ ਕਾਲਰ ਆਫ ਦਾ ਵੀਕ। ਆਜੋ ਮਾਣਦੇ ਹਾਂ ਅਨੰਦ...
Create your
podcast in
minutes
It is Free