ਬਲਵਿੰਦਰ ਜੀ ਦੀ Depression, Overthinking, Anxiety ਦੀ ਕਹਾਣੀ, ਬਹੁਤ ਸਾਰੇ ਸਰੋਤਿਆਂ ਨਾਲ ਮਿਲਦੀ-ਜੁਲਦੀ ਹੋ ਸਕਦੀ ਹੈ, ਜ਼ਿੰਦਗੀ ਵਿੱਚ ਜਦੋਂ ਅਚਾਨਕ ਕੁੱਝ ਮੁਸੀਬਤਾਂ ਐਵੇਂ ਦੀਆਂ ਆ ਜਾਂਦੀਆਂ ਹਨ ਜੋ ਸਾਨੂੰ ਹੌਲੇ-ਹੌਲੇ ਜ਼ਿੰਦਗੀ ਤੋਂ ਦੂਰ ਕਰ ਦੇਂਦੀਆਂ ਹਨ, ਜੇਕਰ ਤੁਸੀਂ ਵੀ Depression, Overthinking, Anxiety ਵਰਗੀਆਂ ਬਿਮਾਰੀਆਂ ਜਿੰਨਾ ਨੂੰ ਕਿ ਅਸੀਂ ਅਕਸਰ ਬਿਮਾਰੀਆਂ ਨਹੀਂ ਸਮਝਦੇ, ਨਾਲ ਜੂਝ ਰਹੇ ਹੋ ਜਾਂ ਕਿਸੇ ਵੀ ਮਾਨਸਿਕ ਪ੍ਰੇਸ਼ਾਨੀ ਨਾਲ ਲੜ ਰਹੇ ਹੋ ਤਾਂ ਇਹ ਗੱਲਬਾਤ ਤੁਹਾਡੇ ਲਈ ਬਹੁਤ ਜ਼ਿਆਦਾ ਜਰੂਰੀ ਹੈ
Create your
podcast in
minutes
It is Free