ਮੈਂ ਹੀ ਇੰਞ ਮਹਿਸੂਸ ਕਰਾਂ ਜਾਂ ਤੁਹਾਨੂੰ ਵੀ ਏਦਾਂ ਹੀ ਲੱਗਦਾ | Caller Of The Week | Radio Haanji
ਜ਼ਿੰਦਗੀ ਦੇ ਟੁੱਟੇ, ਘੁੱਟੇ, ਫੁੱਟੇ ਅਤੇ ਹੋਰ ਅਨੇਕਾਂ ਅਹਿਸਾਸਾਂ ਨੂੰ ਹਰਚਰਨ ਉਬੀ ਜੀ ਨੇ ਹਾਸੇ-ਹਾਸੇ ਵਿੱਚ ਇਸ ਕਵਿਤਾ ਵਿੱਚ ਪਾ ਦਿੱਤਾ ਹੈ, ਅੰਦਾਜ਼ ਹਾਸੇ-ਠੱਠੇ ਵਾਲਾ ਹੈ ਪਰ ਕਵਿਤਾ ਦੇ ਭਾਵ ਹਰ ਕਿਸੇ ਆਮ ਇਨਸਾਨ ਦੇ ਮਨ ਦੇ ਭਾਵਾਂ ਨੂੰ ਬਿਆਨ ਕਰਦੇ ਹਨ, ਆਓ ਸੁਣਦੇ ਹਨ Caller Of The Week ਵਿੱਚ...
Create your
podcast in
minutes
It is Free