ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਚੋਣ ਬਾਂਡਾਂ ਰਾਹੀਂ ਕਦੇ ਕੋਈ ਵਿੱਤੀ ਦਾਨ ਮਿਲਿਆ ਹੈ ਤਾਂ ਉਸ ਦੇ ਵੇਰਵੇ 15 ਨਵੰਬਰ ਤਕ ਦਿੱਤੇ ਜਾਣ। ਇਹ ਵੇਰਵੇ ਉਸ ਸਮੇਂ ਤੋਂ ਮੰਗੇ ਗਏ ਹਨ ਜਿਸ ਸਮੇਂ ਤੋਂ ਚੋਣ ਬਾਂਡ ਯੋਜਨਾ ਲਾਗੂ ਹੋਈ ਸੀ। ਚੋਣ ਕਮਿਸ਼ਨ ਨੇ ਇਹ ਕਦਮ ਉਸ ਵੇਲੇ ਚੁੱਕਿਆ ਹੈ ਜਦੋਂ 2 ਨਵੰਬਰ ਨੂੰ ਸੁਪਰੀਮ ਕੋਰਟ ਨੇ ਚੋਣ ਪੈਨਲਾਂ ਨੂੰ ਕਿਹਾ ਸੀ ਕਿ ਹੁਣ ਤੋਂ ਲੈ ਕੇ 30 ਸਤੰਬਰ, 2023 ਤਕ ਚੋਣ ਬਾਂਡਾਂ ਰਾਹੀਂ ਮਿਲੇ ਫੰਡਾਂ ਬਾਰੇ ਵੇਰਵੇ ਸੀਲਬੰਦ ਲਿਫਾਫਿਆਂ ਵਿੱਚ ਅਦਾਲਤ ਨੂੰ ਸੌਂਪੇ ਜਾਣ।
Create your
podcast in
minutes
It is Free