ਉੱਤਰਾਖੰਡ ਦੇ ਯਮੁਨੋਤਰੀ ਰਾਸ਼ਟਰੀ ਰਾਜਮਾਰਗ ‘ਤੇ ਤਿੰਨ ਦਿਨਾਂ ਤੋਂ ਉਸਾਰੀ ਅਧੀਨ ਸਿਲਕਿਆਰਾ ਸੁਰੰਗ ਦੇ ਅੰਦਰ ਫਸੇ 40 ਮਜ਼ਦੂਰਾਂ ਨੂੰ ਬਚਾਉਣ ਦੇ ਯਤਨ ਨੂੰ ਮੰਗਲਵਾਰ ਦੇਰ ਰਾਤ ਉਸ ਸਮੇਂ ਝਟਕਾ ਲੱਗਾ ਜਦੋਂ ਪਾਈਪ ਪਾਉਣ ਲਈ ਸ਼ੁਰੂ ਕੀਤੀ ਡ੍ਰਿਲਿੰਗ ਮੌਕੇ ਢਿੱਗਾਂ ਡਿੱਗ ਗਈਆਂ। ਇਸ ਕਾਰਨ ਕੰਮ ਰੋਕਣਾ ਪਿਆ।
Create your
podcast in
minutes
It is Free