ਸ਼ਤੇ ਸਾਡੀ ਜ਼ਿੰਦਗੀ ਦਾ ਸਭ ਤੋਂ ਅਨਮੋਲ ਖ਼ਜ਼ਾਨਾ ਹਨ, ਸਾਡੇ ਨਾਲ ਜੁੜੇ ਲੋਕਾਂ ਕਰਕੇ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਜਾਂ ਬੁਰੇ ਤਰੀਕੇ ਨਾਲ ਜਿਉਂਦੇ ਹਾਂ। ਸਾਡੇ ਰਿਸ਼ਤੇ ਕਿਵੇਂ ਦੇ ਹਨ ਏਹੀ ਤੈ ਕਰਦੇ ਹਨ ਕਿ ਸਾਡੀ ਜ਼ਿੰਦਗੀ ਕਿਵੇਂ ਦੀ ਹੋਵੇਗੀ। ਪਰ ਬਹੁਤ ਵਾਰੀ ਅਸੀਂ ਰਿਸ਼ਤਿਆਂ ਦੀ ਅਹਿਮੀਅਤ ਨਹੀਂ ਸਮਝਦੇ ਅਤੇ ਕਈ ਕਾਰਨਾਂ ਕਰਕੇ ਰਿਸ਼ਤਿਆਂ ਨੂੰ ਖਰਾਬ ਕਰ ਲੈਂਦੇ ਹਾਂ।
ਅੱਜ ਦੇ ਨਾਨੀ ਜੀ ਸ਼ੋਅ ਵਿੱਚ ਅਸੀਂ ਜਾਣਾਂਗੇ ਕਿ ਕਿਵੇਂ ਅਸੀਂ ਚੰਗੇ ਵਧੀਆ ਰਿਸ਼ਤੇ ਬਣਾ ਅਤੇ ਨਿਭਾ ਸਕਦੇ ਹਾਂ
Create your
podcast in
minutes
It is Free