ਅੱਜ ਦੀਆਂ ਖ਼ਬਰਾਂ- ਸਵੈ ਇੱਛਾ ਨਾਲ ਮੌਤ ਮੰਗਣ ਵਾਲਾ ਕਾਨੂੰਨ ਅੱਜ ਤੋਂ NSW 'ਚ ਲਾਗੂ, ਇਸ ਤੋਂ ਪਹਿਲਾਂ ਵਿਕਟੋਰੀਆ, ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ, ਤਸਮਾਨੀਆ ਅਤੇ Queensland ਕਰ ਚੁੱਕੇ ਹਨ ਇਹ ਕਾਨੂੰਨ ਲਾਗੂ। 2. Vapes ਨੂੰ ਲੈ ਕੇ ਆਸਟ੍ਰੇਲੀਆ ਸਰਕਾਰ ਨੇ ਲਾਗੂ ਕੀਤੇ ਸਖਤ ਨਿਯਮ, ਪਹਿਲੀ ਜਨਵਰੀ 2024 ਤੋਂ ਵਿਦੇਸ਼ਾਂ 'ਚੋਂ ਨਹੀਂ ਮੰਗਵਾਏ ਜਾ ਸਕਿਆ ਕਰਨਗੇ Vapes ਅਤੇ ਈ- ਸਿਗਰਟਾਂ। 3. Immigration detention ਨੂੰ ਲੈ ਕੇ ਅੱਜ ਜਨਤਕ ਕੀਤਾ ਜਾਵੇਗਾ high court ਦਾ ਫ਼ੈਸਲਾ। 140 ਪਨਾਹਗਾਰਾਂ ਨੂੰ ਆਸਟ੍ਰੇਲੀਆ ਦਾ ਆਰਜ਼ੀ ਵੀਜ਼ਾ ਕਿਉਂ ਦਿੱਤਾ ਜਾਵੇ- ਮੁੱਦੇ 'ਤੇ ਘਿਰੀ ਹੋਈ ਹੈ ਫੈਡਰਲ ਸਰਕਾਰ।
Create your
podcast in
minutes
It is Free