ਉੱਤਰਕਾਸ਼ੀ ਸੁਰੰਗ 'ਚੋਂ 17 ਦਿਨਾਂ ਬਾਅਦ ਸਾਰੇ 41 ਮਜ਼ਦੂਰਾਂ ਨੂੰ ਕੱਢਿਆ ਗਿਆ ਬਾਹਰ, ਭਾਰਤ ਦੇ ਸਭ ਤੋਂ ਸਫਲ ਮਿਸ਼ਨ ਦਾ ਆਸਟ੍ਰੇਲੀਆਈ ਕੁਨੈਕਸ਼ਨ ਵੀ ਨਿਕਲਿਆ। ਪੇਸ਼ੇ ਤੋਂ ਵਕੀਲ ਅਤੇ ਇੰਜੀਨੀਅਰਿੰਗ ਦੇ ਪ੍ਰੋਫੈਸਰ ਆਸਟ੍ਰੇਲੀਆਈ ਨਾਗਰਿਕ Arnold Dix ਨੂੰ ਖਾਸ ਤੌਰ 'ਤੇ ਇਸ rescue mission ਲਈ ਸੱਦਿਆ ਗਿਆ ਸੀ। Arnold ਜੋ ਕਿ International Tunnelling and Underground Space Association ਦੇ ਪ੍ਰਮੁੱਖ ਵੀ ਹਨ। 2. ਆਸਟ੍ਰੇਲੀਆਈ ਸਰਕਾਰ ਨੇ COVID-19 ਦੌਰਾਨ 2019 ਤੋਂ 2022 ਤੱਕ ਖਰਚੇ $48 ਬਿਲੀਅਨ ਡਾਲਰ। ਇਸ ਵਿਚੋਂ $6 ਬਿਲੀਅਨ ਡਾਲਰ ਵੈਕਸੀਨ 'ਤੇ ਅਤੇ $10.5 ਬਿਲੀਅਨ ਪਬਲਿਕ ਹਸਪਤਾਲਾਂ 'ਤੇ ਖਰਚੇ ਗਏ ਸਨ।
Create your
podcast in
minutes
It is Free