Legalise Cannabis Party ਲਈ ਅੱਜ ਦੀ ਤਾਰੀਖ ਵਿੱਚ ਸਭ ਤੋਂ ਵੱਡਾ ਮੁੱਦਾ। NSW ਅਤੇ ਵਿਕਟੋਰੀਆ ਸੂਬਿਆਂ ਦੀ ਪਾਰਲੀਮੈਂਟਾਂ ਵਿੱਚ ਪੇਸ਼ ਕੀਤਾ ਪ੍ਰਸਤਾਵ। ਨਿੱਜੀ ਮਿਕਦਾਰ ਲਈ ਹਰ ਇੱਕ ਵਿਅਕਤੀ ਨੂੰ ਜੇਬ ਵਿੱਚ ਭੰਗ ਰੱਖਣ ਦੀ ਦਿੱਤੀ ਜਾਵੇ ਇਜਾਜ਼ਤ। ਉਂਝ ਆਸਟ੍ਰੇਲੀਆ ਵਿੱਚ ACT ਪਾਰਲੀਮੈਂਟ ਨੇ 50 ਗ੍ਰਾਮ Cannabis ਰੱਖਣ ਨੂੰ ਕਾਨੂੰਨੀ ਦਾਇਰੇ ਤੋਂ ਬਾਹਰ ਰੱਖਿਆ ਹੋਇਆ ਹੈ
Create your
podcast in
minutes
It is Free