1. ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਫੜ੍ਹਨ ਤੋਂ Gold Coast ਸ਼ਹਿਰ ਨੇ ਵੀ ਕੀਤਾ ਇਨਕਾਰ।
2. ਵੱਧ ਤਨਖਾਹਾਂ ਦੇ ਮੁੱਦੇ 'ਤੇ ਵਿਕਟੋਰੀਆ ਪੁਲਿਸ ਦੀ ਹੜਤਾਲ । ਪੁਲਿਸ ਕਾਰਾਂ 'ਤੇ ਲਿਖੇ ਸਰਕਾਰ ਵਿਰੋਧੀ ਨਾਅਰੇ।
3. Detention ਸੈਂਟਰਾਂ 'ਚੋਂ ਅਪਰਾਧਿਕ ਪਿਛੋਕੜ ਵਾਲੇ ਪਨਾਹਗਾਰਾ ਨੂੰ ਰਿਹਾਅ ਕਰਨ ਦੇ ਮਾਮਲੇ 'ਤੇ ਸਰਕਾਰ ਅਤੇ ਵਿਰੋਧੀ ਧਿਰ ਆਹਮੋ ਸਾਹਮਣੇ
Create your
podcast in
minutes
It is Free