ਸਾਡੀ ਸਭ ਦੀ ਜ਼ਿੰਦਗੀ ਵਿੱਚ ਬੋਲਚਾਲ ਦੀ ਬਹੁਤ ਜ਼ਿਆਦਾ ਅਹਿਮੀਅਤ ਅਤੇ ਵੱਡੀ ਭੂਮਿਕਾ ਹੁੰਦੀ ਹੈ। ਅਸੀਂ ਕਿਸ ਵੇਲੇ, ਕਿਸ ਇਨਸਾਨ ਨਾਲ ਕੀ ਅਤੇ ਕਿਸ ਲਹਿਜ਼ੇ ਵਿੱਚ ਬੋਲਣਾ ਹੈ ਇਹ ਪਤਾ ਹੋਣਾ ਬਹੁਤ ਹੀ ਜ਼ਿਆਦਾ ਜਰੂਰੀ ਹੈ। ਸਾਡਾ ਬੋਲਚਾਲ ਹੀ ਹੁੰਦਾ ਹੈ ਜੋ ਸਾਡੀ ਪਛਾਣ ਦੂਜਿਆਂ ਵਿੱਚ ਬਣਾਉਂਦਾ ਹੈ, ਇਸ ਲਈ ਸ਼ਬਦਾਂ ਦੀ ਸਹੀ ਚੋਣ ਬਹੁਤ ਜਰੂਰੀ ਹੈ। ਬੋਲਣ ਦੇ ਨਾਲ-ਨਾਲ ਸੁਣਨਾ ਵੀ ਬਹੁਤ ਜਰੂਰੀ ਹੈ ਅਤੇ ਬਹੁਤ ਵੱਡੀ ਕਲਾ ਹੈ। ਅਸੀਂ ਵੇਖਦੇ ਹਾਂ ਕਿ ਜ਼ਿਆਦਾਤਰ ਲੋਕ ਬੋਲਣ ਨੂੰ ਕਾਹਲੇ ਰਹਿੰਦੇ ਹਨ ਤੇ ਸੁਣਨਾ ਪਸੰਦ ਨਹੀਂ ਕਰਦੇ ਪਰ ਕਿਸੇ ਦੂਜੇ ਨੂੰ ਸੁਣਨਾ ਵੀ ਬਹੁਤ ਜਰੂਰੀ ਹੈ।
"ਨਾਨੀ ਜੀ" ਦੇ ਅੱਜ ਦੇ ਐਪੀਸੋਡ ਵਿੱਚ ਅਸੀਂ ਬੋਲਚਾਲ ਦੀ ਕਲਾ ਬਾਰੇ ਗੱਲ ਕਰਾਂਗੇ ਤੇ ਜਾਣਾ ਸਮਝਾਂਗੇ ਕਿ ਕਿਵੇਂ ਦਾ ਹੋਣਾ ਚਾਹੀਦਾ ਸਾਡਾ ਬੋਲਚਾਲ ਤੇ ਕਿੰਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ...
Create your
podcast in
minutes
It is Free