Western Australia ਸੂਬੇ ਨੇ ਮੱਧ ਕਾਲੀ ਬੱਜਟ ਸਮੀਖਿਆ 'ਚ ਦੱਸਿਆ ਕਿ ਸੂਬੇ ਦਾ ਬੱਜਟ ਹੋਇਆ ਸਰਪਲੱਸ। ਚੀਨ ਵੱਲੋਂ iron ore ਦੀ ਡਿਮਾਂਡ ਵਧਣ ਕਾਰਣ ਸੂਬੇ ਦੇ ਬਜਟ ਨੂੰ ਮਿਲਿਆ ਫਾਇਦਾ। Western Australia ਵਿੱਚ ਸਭ ਤੋਂ ਵਧੇਰੇ iron ore ਦੀਆਂ ਖਦਾਨਾਂ ਮੌਜੂਦ ਹਨ। 2. IPL 2024 ਦੇ 17ਵੇਂ ਸੀਜ਼ਨ ਲਈ ਲਗਭਗ 10 ਫ਼੍ਰੈਂਚਾਈਜ਼ੀਆਂ ਨੇ ਖਿਡਾਰੀਆਂ ਦੀ ਖਰੀਦ ਕੀਤੀ, ਪਰ ਸਭ ਤੋਂ ਵੱਧ ਜਲਵਾ ਆਸਟ੍ਰੇਲੀਆਈ ਖਿਡਾਰੀਆਂ ਦਾ ਰਿਹਾ।
Create your
podcast in
minutes
It is Free