ਪਿਛਲੇ ਦਿਨੀਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਪੰਜ ਪਿਆਰਿਆਂ ਵੱਲੋਂ ਆਨੰਦ ਕਾਰਜ ਸੰਬੰਧੀ ਗੁਰਮਤਾ ਜਾਰੀ ਕੀਤਾ ਗਿਆ।
ਕੀ ਸੀ ਇਹ ਗੁਰਮਤਾ ?
ਕੀ ਸਾਰਿਆ ਨੂੰ ਮੰਨਣਾ ਲਾਜ਼ਮੀ ਹੋਵੇਗਾ ?
*ਸਾਦੇ ਕੱਪੜਿਆਂ ਵਿੱਚ ਹੀ ਆਨੰਦ ਕਾਰਜ ਹੋਵੇ। ਲਹਿੰਗਾ ਚੋਲੀ ਪਹਿਨਣ ਤੇ ਰੋਕ।
*ਵਿਆਹ ਦੇ ਕਾਰਡ ਤੇ ਸਿੰਘ ਅਤੇ ਕੌਰ ਜ਼ਰੂਰ ਲਿਖਿਆ ਜਾਵੇਂ।
*ਗੁਰੂਘਰ ਚ ਲਾੜੇ ਅਤੇ ਲਾੜੀ ਤੋਂ ਫੁੱਲਾਂ ਦੀ ਵਰਖਾ ਨਾਂ ਕੀਤੀ ਜਾਵੇ।
*ਲਾੜ੍ਹੇ ਅਤੇ ਲਾੜ੍ਹੀ ਤੇ ਫੁੱਲਕਾਰੀ ਦੀ ਸ਼ਾ ਚ ਐਂਟਰੀ ਬੈਨ।
Create your
podcast in
minutes
It is Free