1. ਨਵੇਂ ਸਾਲ ਮੌਕੇ ਸਾਫ ਰਹੇਗਾ ਸਿਡਨੀ ਤੇ ਮੈਲਬੋਰਨ ਦਾ ਮੌਸਮ, ਪਰ ਬੀਤੇ ਦਿਨੀਂ ਆਏ ਗੜੇਮਾਰੀ ਅਤੇ ਤੇਜ਼ ਮੀਂਹ ਕਾਰਨ Gold Cost 'ਚ ਹਾਲੇ ਵੀ 40,000 ਥਾਵਾਂ/ਘਰਾਂ ਦੀ ਬੱਤੀ ਗੁਲ।
2. ਗੈਰ ਕਾਨੂੰਨੀ ਹਨ ਵਿਕਟੋਰੀਆ ਵਿੱਚ ਆਤਿਸ਼ਬਾਜੀ ਅਤੇ ਬੰਬ ਚਲਾਉਣੇ, ਵਿਕਟੋਰੀਆ ਪੁਲਿਸ ਦੀ ਨਜ਼ਰ। ਪੰਜ ਸਾਲ ਦੀ ਜੇਲ੍ਹ ਅਤੇ ਹਜ਼ਾਰਾਂ ਡਾਲਰ ਦਾ ਹੋ ਸਕਦਾ ਹੈ ਜੁਰਮਾਨਾ।
Create your
podcast in
minutes
It is Free