Type 1 Diabetes ਅਤੇ ਬੱਚਿਆਂ ਦੀ ਸਿਹਤ ਸੰਬੰਧੀ ਗੱਲਬਾਤ | Dr.Sandeep Bhagat | Radio Haanji
Type 1 Diabetes ਜੋ ਕਿ ਜ਼ਿਆਦਾਤਰ ਬੱਚਿਆਂ ਵਿੱਚ ਹੁੰਦੀ ਹੈ। ਇਸ ਨਾਲ ਜੁੜੀਆਂ ਕੁੱਝ ਨਵੀਆਂ ਖੋਜਾਂ ਕੀਤੀਆਂ ਜਾ ਰਹੀਆਂ ਜਿੰਨ੍ਹਾਂ ਵਿੱਚ ਮਰੀਜ਼ਾਂ ਦੇ ਸਰੀਰ ਦੇ ਸੈੱਲ ਟਰਾਂਸਪਲਾਂਟ ਕਰਕੇ ਇਲਾਜ਼ ਕਰਨ ਦੀ ਗੱਲ ਹੋ ਰਹੀ ਹੈ, ਪਰ ਇਹ ਖੋਜ਼ ਹਾਲੇ ਬਹੁਤ ਸ਼ੁਰੁਵਤੀ ਦੌਰ ਵਿੱਚ ਹੈ। ਆਉਣ ਵਾਲੇ ਸਮੇਂ ਵਿੱਚ ਉਮੀਦ ਕੀਤੀ ਜਾ ਸਕਦੀ ਹੈ।
ਡਾ ਸਨਦੀਪ ਭਗਤ ਜੀ ਨਾਲ ਅੱਜ ਦੀ ਗੱਲਬਾਤ ਵਿੱਚ ਅਸੀਂ ਬੱਚਿਆਂ ਦੀ ਸਿਹਤ ਸੰਬੰਧੀ ਗੱਲਬਾਤ ਕੀਤੀ ਗਈ, ਉਮੀਦ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਡੇ ਲਈ ਬਹੁਤ ਲਾਹੇਵੰਦ ਹੋਵੇਗੀ।
Create your
podcast in
minutes
It is Free