ਡੌਂਕੀ ਲਾਉਣ ਦੇ ਮਾਮਲੇ ਚ ਗੁਜਰਾਤੀ ਵੀ ਪੰਜਾਬੀਆਂ ਨਾਲੋਂ ਘੱਟ ਨਹੀਂ | Pritam Rupal | Ranjodh Singh | Radio Haanji
ਅਸੀਂ ਅਕਸਰ ਸੋਚਦੇ ਹਾਂ ਕਿ ਪੰਜਾਬੀਆਂ ਵਿੱਚ ਡੌਂਕੀ ਲਾ ਕੇ ਵਿਦੇਸ਼ ਜਾਣ ਦਾ ਰੁਝਾਨ ਬਹੁਤ ਜ਼ਿਆਦਾ ਹੈ, ਪਰ ਇੱਥੇ ਸਾਡੀ ਜਾਣਕਾਰੀ ਥੋੜੀ ਜਿਹੀ ਅਧੂਰੀ ਹੈ ਜਾਂ ਫਿਰ ਗ਼ਲਤ ਹੈ, ਇਸ ਮਾਮਲੇ ਵਿੱਚ ਗੁਜਰਾਤੀ ਭਾਈਚਾਰਾ ਵੀ ਪੰਜਾਬੀਆਂ ਨੂੰ ਪੂਰੀ ਟੱਕਰ ਦੇਂਦਾ ਹੈ, ਸਾਰੀ ਗੱਲਬਾਤ ਸੁਨਣ ਲਈ ਪੂਰਾ ਪੌਡਕਾਸਟ ਸੁਣ ਸਕਦੇ ਹੋ
Create your
podcast in
minutes
It is Free