ਹਾਂਜੀ ਮੈਲਬਰਨ ਜੋ ਕਿ ਰੇਡੀਓ ਹਾਂਜੀ ਦਾ ਬਹੁਤ ਮਸ਼ਹੂਰ ਤੇ ਪਸੰਦ ਕੀਤਾ ਜਾਣ ਵਾਲਾ ਸ਼ੋਅ ਹੈ, ਇਸ ਸ਼ੋਅ ਵਿੱਚ ਅਸੀਂ ਹਰ ਰੋਜ਼ ਕਿਸੇ ਨਾ ਕਿਸੇ Topic ਉੱਤੇ ਗੱਲਬਾਤ ਕਰਦੇ ਹਾਂ, ਜਿਸ ਵਿੱਚ ਫੋਨ ਕਾਲ ਦੇ ਰਾਹੀਂ ਸਾਡੇ ਸਰੋਤੇ ਵੀ ਸਾਡਾ ਸਾਥ ਦੇਂਦੇ ਹਨ, ਆਪਣੀ ਰਾਏ ਆਪਣੇ ਤਜ਼ਰਬੇ ਸਾਰਿਆਂ ਨਾਲ ਸਾਂਝੇ ਕਰਦੇ ਹਨ
ਹਾਂਜੀ ਮੈਲਬਰਨ ਵਿੱਚ ਅੱਜ ਦੀ ਗੱਲਬਾਤ ਦਾ ਵਿਸ਼ਾ ਸੀ "ਸਕੂਲ ਬੱਸ", ਜਿਸਨੂੰ Live Show ਦੇ ਦੌਰਾਨ ਬਹੁਤ ਵਧੀਆ ਹੁੰਗਾਰਾ ਮਿਲਿਆ ਤੇ ਹੁਣ ਤੁਸੀਂ ਇਸਨੂੰ ਸੁਣ ਸਕਦੇ ਹੋ ਸਾਡੀ ਐਪ ਤੇ Podcast ਦੇ ਰੂਪ ਵਿੱਚ...
Create your
podcast in
minutes
It is Free