ਕੈਂਸਰ ਨਾਲ ਸੰਬੰਧਿਤ European Journal of Cancer ਵਿੱਚ Publish ਨਵੀਂ ਖੋਜ | Dr Sandeep Bhagat | Radio Haanji
ਅੱਜ ਦੇ ਪੌਡਕਾਸਟ ਵਿੱਚ ਡਾ. ਸੰਦੀਪ ਭਗਤ ਜੀ ਨੇ ਕੈਂਸਰ ਨਾਲ ਸੰਬੰਧਿਤ European Journal of Cancer ਵਿੱਚ Publish ਨਵੀਂ ਖੋਜ ਬਾਰੇ ਬਾਰੇ ਗੱਲਬਾਤ ਕੀਤੀ, ਜਿਸ ਅਨੁਸਾਰ ਕੈਂਸਰ ਦਾ ਸਭ ਤੋਂ ਮੁੱਖ ਕਾਰਨ Smoking ਨੂੰ ਮੰਨਿਆ ਗਿਆ ਹੈ, ਪਰ ਜਿੰਨ੍ਹਾਂ ਲੋਕਾਂ ਦਾ ਭਾਰ ਜ਼ਿਆਦਾ ਹੈ ਅਤੇ ਉਹ ਸ਼ਰਾਬ ਵੀ ਪੀਂਦੇ ਹਨ ਓਹਨਾ ਲੋਕਾਂ ਵਿੱਚ ਵੀ ਕੈਂਸਰ ਬਹੁਤ ਜ਼ਿਆਦਾ ਹੁੰਦੀ ਹੈ, ਵਧੇਰੇ ਜਾਣਕਾਰੀ ਲਈ ਪੂਰੀ ਗੱਲਬਾਤ ਜਰੂਰ ਸੁਣੋ, ਬਹੁਤ ਮਹੱਤਵਪੂਰਨ ਜਾਣਕਾਰੀ ਹੈ
Create your
podcast in
minutes
It is Free