ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਸਾਲ 1 ਜੁਲਾਈ ਤੋਂ stage 3 tax cut ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਉੱਚ-ਆਮਦਨੀ ਵਾਲੇ ਲੋਕ ਸਭ ਤੋਂ ਵੱਡੇ ਲਾਭਪਾਤਰੀ ਹੋਣਗੇ, ਜਿਸ ਦੇ ਤਹਿਤ $120,001-$180,000 ਡਾਲਰ ਬਰੈਕਟ, ਜਿਸ 'ਤੇ ਵਰਤਮਾਨ ਵਿੱਚ 37 ਪ੍ਰਤੀਸ਼ਤ ਟੈਕਸ ਲੱਗਦਾ ਹੈ, ਨੂੰ ਖ਼ਤਮ ਕਰ ਦਿੱਤਾ ਜਾਵੇਗਾ ਅਤੇ 30 ਫੀਸਦ ਟੈਕਸ ਹੀ ਲੱਗੇਗਾ।
Create your
podcast in
minutes
It is Free