ਹਰ ਵੇਲ੍ਹੇ ਆਪਣੇ-ਆਪ ਨੂੰ ਦੁੱਖੀ ਰੱਖਣ ਵਾਲੇ ਲੋਕਾਂ ਦੀ ਸਿਹਤ ਜ਼ਿਆਦਾ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੁੰਦੀ ਹੈ | Dr Sandeep Bhagat | Radio Haanji
Health Talk ਦੇ ਅੱਜ ਦੇ ਐਪੀਸੋਡ ਵਿੱਚ ਡਾ. ਸੰਦੀਪ ਭਗਤ ਜੀ ਨੇ ਥੋੜ੍ਹਾ ਸਮਾਂ ਪਹਿਲਾਂ ਹੋਈ ਇੱਕ ਰੀਸਰਚ ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ ਮੈਡੀਕਲ ਸਾਇੰਸ ਨੇ ਇਹ ਪਤਾ ਲਗਾਇਆ ਕਿ ਸ਼ੁਕਰਾਨੇ (Gratitude) ਵਾਲੀ ਸੋਚ ਨੂੰ ਅਪਨਾਉਣ ਵਾਲੇ ਲੋਕ ਆਪਣੀਆਂ ਬਿਮਾਰੀਆਂ ਨੂੰ ਬਹੁਤ ਜਲਦੀ ਠੀਕ ਕਰ ਲੈਂਦੇ ਹਨ, ਨਵੀਆਂ ਬਿਮਾਰੀਆਂ ਦੀ ਸੰਭਾਵਨਾਂ ਵੀ ਉਹਨਾਂ ਲੋਕਾਂ ਵਿੱਚ ਘੱਟ ਜਾਂਦੀ ਹੈ ਜੋ ਆਪਣੇ ਸੁਭਾਅ ਵਿੱਚ ਸਕਾਰਾਤਮਕ ਭਾਵ ਰੱਖਦੇ ਹਨ।
ਹਰ ਵੇਲ੍ਹੇ ਆਪਣੇ-ਆਪ ਨੂੰ ਦੁੱਖੀ ਰੱਖਣ ਵਾਲੇ ਲੋਕਾਂ ਦੀ ਸਿਹਤ ਜ਼ਿਆਦਾ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੁੰਦੀ ਹੈ।
ਹੋਰ ਜਾਣਕਾਰੀ ਲਈ ਪੂਰੀ ਗੱਲਬਾਤ ਜਰੂਰ ਸੁਣੋ...
Create your
podcast in
minutes
It is Free