ਗਰਮੀ ਤੋਂ ਬਚਾਅ ਕਰਨ ਲਈ ਕੁੱਝ ਜਰੂਰੀ ਸੁਝਾਅ | Dr Sandeep Bhagat | Ranjodh Singh | Radio Haanji
ਰਿਪੋਰਟਾਂ ਮੁਤਾਬਿਕ ਆਸਟ੍ਰੇਲੀਆ ਵਿੱਚ ਅੱਗ ਲੱਗਣ ਕਰਕੇ, ਹੜ੍ਹ ਜਾਂ ਕੋਈ ਵੀ ਕੁਦਰਤੀ ਕਰੋਪੀ ਵਿੱਚ ਮਰਨ ਵਾਲਿਆਂ ਨਾਲੋਂ ਜ਼ਿਆਦਾ ਲੋਕ ਜ਼ਿਆਦਾ ਗਰਮੀ ਕਾਰਨ ਮਰਦੇ ਹਨ। ਅੱਜ ਦੇ ਐਪੀਸੋਡ ਵਿੱਚ ਡਾ. ਸੰਦੀਪ ਭਗਤ ਜੀ ਨੇ ਗਰਮੀ ਤੋਂ ਬਚਾਅ ਕਰਨ ਲਈ ਕੁੱਝ ਜਰੂਰੀ ਸੁਝਾਅ ਦਿੱਤੇ ਹਨ ਜਿੰਨ੍ਹਾਂ ਦੀ ਮਦਦ ਨਾਲ ਅਸੀਂ ਆਪਣੇ ਅਤੇ ਆਪਣਿਆਂ ਦੀ ਸਿਹਤ ਸੰਭਾਲ ਕਰ ਸਕਦੇ ਹਾਂ ਅਤੇ ਗਰਮੀ ਦੀ ਕਹਿਰ ਤੋਂ ਬਚ ਸਕਦੇ ਹਾਂ...
Create your
podcast in
minutes
It is Free