ਦੇਵ ਯਾਨਿ ਬਲੈਕੀਆ ਦਾ ਜਨਮ ਗਰੀਬ ਪਰਿਵਾਰ 'ਚ ਹੋਇਆ ਹੈ। ਉਸ ਆਪਣੇ ਘਰ ਦਿਆਂ ਨੂੰ ਪੈਸੇ ਦੀ ਕਮੀ ਨਾਲ ਜੂਝਦੇ ਹੋਏ ਦੇਖਿਆ ਹੈ। ਹੁਣ ਬਚਪਨ ਤੋਂ ਹੀ ਉਸ ਨੇ ਸੁਪਨਾ ਦੇਖ ਲਿਆ ਹੈ ਕਿ ਉਹ ਗਰੀਬ ਪੈਦਾ ਹੋਇਆ ਤਾਂ ਕੋਈ ਗੱਲ ਨਹੀਂ, ਪਰ ਉਹ ਗਰੀਬ ਮਰੇਗਾ ਨਹੀਂ।
ਰੇਡੀਓ ਹਾਂਜੀ ਨਾਲ ਦੇਵ ਖਰੌੜ ਜੀ ਦੀ ਖਾਸ ਇੰਟਰਵਿਊ, ਗੱਲਬਾਤ ਕਰਾਂਗੇ ਫ਼ਿਲਮਾਂ ਬਾਰੇ, ਬਲੈਕੀਆ ਬਾਰੇ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਜਾਨਣ ਸੁਨਣ ਲਈ ਇੰਟਰਵਿਊ ਜਰੂਰ ਸੁਣੋ
Create your
podcast in
minutes
It is Free