ਰਿਸ਼ਤਿਆਂ ਦੀ ਐਨਕ | ਕੀ ਹੁੰਦੀ ਹੈ ਰਿਸ਼ਤਿਆਂ ਦੀ ਐਨਕ | ਨਾਨੀ ਜੀ | Nani Ji | Radio Haanji
ਇਸ ਪ੍ਰੋਗਰਾਮ ਵਿਚ ਰਿਸ਼ਤੇ ਤੇ ਓਹਨਾ ਨੂੰ ਵੇਖਣ ਦੇ ਜਰਿਏ ਬਾਰੇ ਗੱਲ ਕੀਤੀ ਗਈ ਹੈ । ਕਿਵੇ ਅਸੀਂ ਸਮੇਂ ਨਾਲ ਕਿਸੇ ਦਾ ਮਜਬੂਰੀ ਨਾ ਸਮਜ ਦੇ ਓਸ ਐਨਕ ਨਾਲ ਰਿਸ਼ਤੇ ਨੂੰ ਦੇਖਦੇ ਹਾਂ ਜਿਸ ਵਜਾਹ ਨਾਲ ਰਿਸ਼ਤੇ ਟੁੱਟ ਜਾਂਦੇ ਨੇ ਆਓ ਰਿਸ਼ਤੇਂ ਕਿਵੇ ਸੰਭਾਲੀਏ ਤੇ ਇਸ ਐਨਕ ਨੂੰ ਲਈਏ ਯਾਂ ਲਾਹੀਏ ਇਸ ਬਾਰੇ ਸੁਣਦੇ ਹਾਂ
Create your
podcast in
minutes
It is Free