ਚੀਨ ਨੇ ਆਸਟ੍ਰੇਲੀਆਈ ਵਾਇਨ 'ਤੇ ਲੱਗਿਆ ਟੈਰਿਫ ਹਟਾਇਆ
▪️ਪ੍ਰਧਾਨ ਮੰਤਰੀ ਨੇ ਟਵੀਟ ਕਰ ਕੀਤੀ ਜਾਣਕਾਰੀ ਸਾਂਝੀ, WTO 'ਚ ਲੱਗਿਆ ਕੇਸ ਹਟਾ ਲਵੇਗਾ ਆਸਟ੍ਰੇਲੀਆ
▪️ਸਾਲ 2020 ਤੋਂ ਚੀਨ ਨੇ ਆਸਟ੍ਰੇਲੀਆ ਤੋਂ ਮੰਗਵਾਈ ਜਾਂਦੀ wine 'ਤੇ ਲਗਾ ਰਖਿਆ ਸੀ ਭਾਰੀ ਕਰ
▪️ਦੋਹਾਂ ਮੁਲਕਾਂ ਦਰਮਿਆਨ $1.1 ਬਿਲੀਅਨ ਡਾਲਰ ਦਾ ਰੁਕਿਆ ਖੜ੍ਹਾ ਵਪਾਰ ਤੁਰੇਗਾ, ਆਸਟ੍ਰੇਲੀਆ ਨੂੰ ਫਾਇਦਾ
Create your
podcast in
minutes
It is Free