ਪੈਸਾ ਇਸ ਦੁਨੀਆ ਦੀ ਸਭ ਤੋਂ ਖੂਬਸੂਰਤ ਸ਼ੈਅ ਹੈ, ਜੋ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਨੂੰ ਸੁਖੀ ਬਤੀਤ ਕਰਨ ਵਿੱਚ ਬਹੁਤ ਵੱਡਾ ਰੋਲ ਨਿਭਾਉਂਦਾ ਹੈ, ਪਰ ਕਈ ਵਾਰੀ ਮਾਪੇ ਆਪਣੇ ਬੱਚਿਆਂ ਨੂੰ ਬਹੁਤ ਸੋਹਣੀ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕਰਨ ਦੇ ਚੱਕਰਾਂ ਵਿੱਚ ਬੱਚਿਆਂ ਨੂੰ ਲੋੜੋਂ ਵੱਧ ਪੈਸਾ ਦੇਂਦੇ ਹਨ, ਜੋ ਕਿ ਬੱਚਿਆਂ ਨੂੰ ਬੁਰੀਆਂ ਆਦਤਾਂ ਅਤੇ ਬੁਰੀ ਸੰਗਤ ਵਿੱਚ ਪੈਣ ਵਿੱਚ ਮਦਦ ਕਰਦੇ ਹਨ ਤੇ ਜ਼ਿੰਦਗੀ ਸੋਹਣੀ ਹੋਣ ਦੀ ਬਜਾਇ ਖ਼ਰਾਬ ਹੋ ਜਾਂਦੀ ਹੈ
Create your
podcast in
minutes
It is Free