ਕਹਾਣੀ ਬਿਜ਼ਨਸ | Kahani Business | Harpreet Singh Jawanda | Ranjodh Singh | Kitaab Kahani
ਇਹ ਕਹਾਣੀ ਸਾਡੀ-ਤੁਹਾਡੀ ਸਭ ਦੀ ਕਹਾਣੀ ਹੈ, ਜੋ ਦਿਨ ਰਾਤ ਸਾਡੀ ਸਭ ਦੀ ਦੌੜ ਨੂੰ ਸੁਣਾਉਂਦੀ ਹੈ, ਹਰ ਕੋਈ ਕਿਸੇ ਦੂਜੇ ਨਾਲੋਂ ਅੱਗੇ ਨਿਕਲਣਾ ਚਾਉਂਦਾ ਹੈ, ਹੋਰ ਤੇਜ਼ ਭੱਜਣਾ ਚਾਉਂਦਾ ਹੈ, ਏਨਾ ਤੇਜ਼ ਕਿ ਸਾਰੀ ਦੁਨੀਆ ਨਾਲੋਂ ਅੱਗੇ ਨਿਕਲ ਜਾਵੇ, ਪਰ ਫਿਰ ਵੀ ਨਿਕਲਿਆ ਨਹੀਂ ਜਾਂਦਾ, ਤੇ ਇਸ ਦੌੜ ਵਿੱਚ ਭੱਜਦੇ-ਭੱਜਦੇ ਇੱਕ ਦਿਨ ਦਮ ਟੁੱਟ ਜਾਂਦਾ ਹੈ
Create your
podcast in
minutes
It is Free