Australian Sikh Games 'ਤੇ ਗੰਦਗੀ ਬਾਰੇ ਕੀਤੀ 7 News ਦੀ ਖ਼ਬਰ ਨੂੰ ਸੋਸ਼ਲ ਮੀਡੀਆ 'ਤੇ ਮਿਲ ਰਹੀ ਵਿਰੋਧਤਾ
ਆਸਟ੍ਰੇਲੀਆ ਦੇ ਪ੍ਰਮੁੱਖ ਟੀਵੀ ਚੈਨਲ 7 News ਦੇ ਐਡੀਲੇਡ ਸਟੂਡੀਓ ਦੁਆਰਾ ਸਿੱਖ ਖੇਡਾਂ ਨੂੰ ਲੈ ਕੇ ਕੀਤੀ ਗਈ ਰਿਪੋਰਟਿੰਗ 'ਤੇ ਹੁਣ ਭਾਈਚਾਰੇ ਦੁਆਰਾ ਸੁਆਲ ਕੀਤੇ ਜਾ ਰਹੇ ਹਨ। ਅਦਾਰੇ ਨੇ ਸਿੱਖ ਖੇਡਾਂ ਦੇ ਮੰਚਨ ਤੋਂ ਬਾਅਦ ਗਰਾਉਂਡ 'ਚ ਪਈ ਗੰਦਗੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।
Create your
podcast in
minutes
It is Free