ਕਹਾਣੀ ਆਪਣੇ ਪਰਾਏ | Kahani Apne Praye | Harpreet Singh Jawanda | Ranjodh Singh | Kitaab Kahani
ਬੀਜੀ ਹਮੇਸ਼ਾਂ ਦਰਸ਼ਨ ਸਿੰਘ ਤੇ ਸ਼ੱਕ ਕਰਦੇ ਸੀ, ਉਹਨਾਂ ਨੂੰ ਲੱਗਦਾ ਸੀ ਉਹ ਉਹਨਾਂ ਦੇ ਪੁੱਤ ਦੀ ਮਿਹਨਤ ਦੀ ਕਮਾਈ ਵਿਚੋਂ ਠੱਗੀ ਮਾਰਦਾ ਹੈ ਤਾਂ ਈ ਤੇ ਉਹ ਆਵਦਾ ਏਡਾ ਸੋਹਣਾ ਘਰ ਪਾਈ ਜਾਂਦਾ, ਬੀਜੀ ਦੇ ਇਸ ਸ਼ੱਕੀ ਸੁਭਾਅ ਬਾਰੇ ਦਰਸ਼ਨ ਸਿੰਘ ਨੂੰ ਪਤਾ ਸੀ ਤਾਂ ਈ ਉਹ ਕਹਿੰਦਾ ਸੀ ਕਿ ਲੱਗਦਾ ਬੀਜੀ ਉਹਨਾਂ ਤੇ ਸ਼ੱਕ ਕਰਦੇ ਆ
Create your
podcast in
minutes
It is Free