ਕਹਾਣੀ ਸਾਇਕਲ | Kahani Cycle | Harpreet Singh Jawanda | Ranjodh Singh | Kitaab Kahani
2 ਕੁ ਘੰਟੇ ਬਾਅਦ ਹੌਲੀ ਜਿਹੀ ਉਮਰ ਦਾ ਮੁੰਡਾ, ਓਨੇ 2-3 ਗੇੜੇ ਕੱਢੇ ਤੇ ਜਦੋਂ ਵੇਖਿਆ ਕਿ ਕੋਈ ਲਾਗੇ ਨਹੀਂ ਹੈਗਾ ਤੇ ਹੌਲੇ ਜਿਹੇ ਸਾਇਕਲ ਸਟੈਂਡ ਤੋਂ ਲਾਹ ਕੇ ਜਦੋਂ ਮੁੰਡਾ ਆਲਾ ਦੁਆਲਾ ਵੇਖ ਕੇ ਸਾਇਕਲ ਲੈ ਕੇ ਭੱਜਣ ਲੱਗਾ ਤਾਂ ਸਾਰੇ ਭੱਜ ਕੇ ਦਵਾਲੇ ਹੋ ਤੇ ਓਨੂੰ ਫੜ ਕੇ ਠਾਣੇ ਲੈ ਗਏ
Create your
podcast in
minutes
It is Free