Swiming ਸਭ ਨੂੰ ਸਿੱਖਣੀ ਚਾਹੀਦੀ ਹੈ | Dr. Sandeep Bhagat | Health Talk | Radio Haanji
ਪਿੱਛਲੇ ਦਿਨੀ ਆਪਣੇ ਭਾਈਚਾਰੇ ਵਿੱਚ ਪਾਣੀ ਵਿੱਚ ਡੁੱਬਣ ਕਰਕੇ ਹੋਈਆਂ ਮੌਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੇ ਅੱਜ ਦੇ ਐਪੀਸੋਡ ਵਿੱਚ ਡਾ. ਸੰਦੀਪ ਭਗਤ ਜੀ ਨੇ ਤੈਰਾਕੀ ਬਾਰੇ ਗੱਲਬਾਤ ਕੀਤੀ, ਤੈਰਾਕੀ ਨਾ ਸਿਰਫ ਇੱਕ ਖੇਡ ਹੈ, ਜਾਂ fun ਲਈ ਕੀਤੀ ਜਾਣ ਵਾਲੀ ਕੋਈ Activity ਹੈ ਬਲਕਿ ਇੱਕ ਜ਼ਿੰਦਗੀ ਬਚਾਉਣ ਲਈ ਵੀ ਬਹੁਤ ਜਰੂਰੀ ਚੀਜ਼ ਹੈ ਜੋ ਹਰ ਕਿਸੇ ਨੂੰ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ
Create your
podcast in
minutes
It is Free