ਬੜੀਆਂ ਚੀਜਾਂ ਨੇ ਜੋ ਜ਼ਿੰਦਗੀ ਚ ਮੈਨੂੰ ਵੀ ਪ੍ਰੇਸ਼ਾਨ ਕਰਦੀਆਂ ਪਰ ਮੇਰਾ ਮਨ ਹਾਲੇ ਡਾਵਾਂਡੋਲ ਆ, ਪਰ ਤੂੰ ਪੱਕਾ ਮਨ ਬਣਾ ਲਿਆ ਕਿ ਆਪਣੀ ਜਾਨ ਦੇ ਦੇਣੀ ਆ, ਮੈਂ ਤੈਨੂੰ ਰੋਕਦੀ ਨੀ, ਪਰ ਜਾਂਦੇ-ਜਾਂਦੇ ਇੱਕ ਅਹਿਸਾਨ ਤਾਂ ਕਰ ਸਕਦੀ ਏਂ ਮੇਰੇ ਤੇ, ਕਿ ਜੇ ਤੂੰ ਮੈਨੂੰ ਦੱਸ ਦਵੇ, ਕਿ ਏਡਾ ਵੱਡਾ ਜੇਰਾ ਕਿਵੇਂ ਕੀਤਾ,
Create your
podcast in
minutes
It is Free