Fun Friday with Ranjodh Singh and Nonia P Dayal | Haanji Melbourne | Radio Haanji
ਸ਼ੁਕਰਵਾਰ ਦਾ ਦਿਨ ਤੇ ਹਾਂਜੀ ਮੈਲਬਰਨ ਸ਼ੋਅ ਤੇ ਹੋਊਗਾ ਹਾਸੇ-ਠੱਠੇ ਦਾ ਮਹੌਲ, ਤੁਸੀਂ ਆਨੰਦ ਮਾਣੋਗੇ ਗਾਣੇ, ਚੁਕਟਕਲੇ, ਸ਼ਾਇਰੀ ਅਤੇ ਹੋਰ ਹੱਸਣ-ਹਸਾਉਣ ਵਾਲੀਆਂ ਗੱਲਾਂ ਦਾ, ਇਸ Fun Friday ਨੂੰ ਹੋਰ Funny ਤੇ ਸੋਹਣਾ ਬਣਾਉਣਾ ਲਈ ਸਰੋਤਿਆਂ ਦੀ ਜ਼ਿੰਦਗੀ ਦੇ ਤਜ਼ਰਬੇ ਹੋਰ ਚਾਰ ਚੰਦ ਲਾ ਦੇਂਦੇ ਹਨ, ਆਜੋ ਸਾਰੇ ਰਲ ਕੇ ਆਨੰਦ ਮਾਣਦੇ ਹਾਂ
Create your
podcast in
minutes
It is Free