ਘਰ ਸਿਰਫ਼ ਕੁੱਝ ਇੱਟਾਂ, ਕੰਧਾਂ, ਕਮਰਿਆਂ ਵਾਲੀ ਕੋਈ ਜਗ੍ਹਾ ਨਹੀਂ ਹੁੰਦੀ, ਤੇ ਨਾ ਹੀ ਘਰ ਚ ਪਾਈਆਂ ਚੀਜਾਂ ਘਰ ਹੁੰਦੀਆਂ, ਘਰ ਹੁੰਦੇ ਘਰ ਦੇ ਜੀਆਂ ਨਾਲ, ਇੱਕ-ਦੂਜੇ ਨਾਲ ਰਲ ਕੇ ਰਹਿਣ ਨਾਲ, ਜਿੱਥੇ ਪਰਿਵਾਰ ਹੋਵੇ, ਪਰਵਾਰਾਂ ਦੇ ਦੁੱਖ-ਸੁੱਖ ਸਾਂਝੇ ਹੋਣ, ਇਹ ਕਹਾਣੀ ਇੱਕ Real Estate ਏਜੇਂਟ ਦੁਆਰਾ ਸਿਰਫ਼ ਇੱਟਾਂ-ਸੀਮੇਂਟ ਦਾ ਘਰ ਨਹੀਂ ਸਗੋਂ ਇੱਕ ਹੱਸਦਾ ਵਸਦਾ ਪਰਿਵਾਰਕ ਘਰ ਬਣਾਉਣ ਦੀ ਕਹਾਣੀ ਹੈ
Create your
podcast in
minutes
It is Free