ਅਕਸਰ ਅਸੀਂ ਆਪਣੀ ਜ਼ਿੰਦਗੀ ਤੋਂ ਤੰਗ ਹੋ ਜਾਂਦੇ ਹਾਂ ਅਤੇ ਜੋ ਸਾਡੇ ਨਾਲ ਬੁਰਾ ਹੋ ਰਿਹਾ ਹੁੰਦਾ ਉਹਨਾਂ ਗੱਲਾਂ ਨੂੰ ਹੀ ਦਿਨ ਰਾਤ ਵਿਚਾਰਦੇ ਹਾਂ ਅਤੇ ਇਹ ਭੁੱਲ ਜਾਂਦੇ ਹਾਂ ਕਿ ਕੋਈ ਸ਼ੱਕ ਨਹੀਂ ਕਿ ਜ਼ਿੰਦਗੀ ਦੇ ਕੁੱਝ ਪਹਿਲੂ, ਕੁੱਝ ਲੋਕ, ਕੁੱਝ ਗੱਲਾਂ ਸਾਡੀ ਸੋਚ ਦੇ ਉਲਟ ਹੋ ਰਹੀਆਂ ਹਨ ਪਰ ਬਹੁਤ ਸਾਰੀਆਂ ਚੀਜ਼ਾਂ ਸਾਡੇ ਪੱਖ ਵਿੱਚ ਵੀ ਹੁੰਦੀਆਂ ਹਨ, ਚੰਗੀਆਂ ਹੁੰਦੀਆਂ ਹਨ, ਸਾਡੀ ਸੋਚ ਜ਼ਿਆਦਾਤਰ ਜੋ ਨਹੀਂ ਹੈ ਉਸ ਵਿੱਚ ਉਲਝ ਕੇ ਰਹਿ ਜਾਂਦੀ ਹੈ ਪਰ ਜੋ ਸਾਡੇ ਕੋਲ ਹੈ ਉਹ ਅੱਖੋਂ ਪਰੋਖੇ ਹੋ ਜਾਂਦਾ ਹੈ, ਜਾਂ ਅਸੀਂ ਗੌਲਦੇ ਹੀ ਨਹੀਂ...
Create your
podcast in
minutes
It is Free