ਪੰਜਾਬੀ ਗੱਲਾਂ-ਬਾਤਾਂ ਦੌਰਾਨ ਗਾਲਾਂ ਬਹੁਤ ਕੱਢਦੇ ਨੇ | Arza | Ranjodh Singh | Sukh Parmar | Haanji Melbourne | Radio Haanji
ਇਹ ਇਕ ਬਹੁਤ ਹੀ ਆਮ ਵਤੀਰਾ ਹੈ ਕਿ ਜਦੋਂ ਬੰਦੇ ਗੱਲਾਂ-ਬਾਤਾਂ ਕਰਦੇ ਹਨ ਓਦੋਂ ਗਾਲਾਂ ਵੀ ਕੱਢਦੇ ਹਨ, ਅਤੇ ਜਦੋਂ ਇਹ ਸਭ ਜਨਤਕ ਥਾਵਾਂ ਤੇ ਹੁੰਦਾ ਹੈ ਤਾਂ ਇਹ ਵਤੀਰਾ ਬਹੁਤ ਬੁਰਾ ਪ੍ਰਭਾਵ ਪਾਉਂਦਾ ਹੈ ਖਾਸ ਕਰਕੇ ਲੜਕੀਆਂ, ਔਰਤਾਂ ਤੇ ਬੱਚਿਆਂ ਤੇ, ਅੱਜ ਦੇ ਹਾਂਜੀ ਮੈਲਬਰਨ ਵਿੱਚ ਇਸ ਵਿਸ਼ੇ ਤੇ ਆਰਜਾ ਵੱਲੋਂ ਬਹੁਤ ਸੋਹਣੀ ਗੱਲਬਾਤ ਕੀਤੀ ਗਈ
Create your
podcast in
minutes
It is Free