ਇੱਕ ਨਵੀਂ Research ਵਿੱਚ ਬਹੁਤ ਗਹਿਰਾਈ ਨਾਲ ਇਹ Study ਕੀਤੀ ਗਈ ਹੈ ਅਤੇ ਇਹ ਸਾਹਮਣੇ ਆਇਆ ਹੈ ਕਿ ਜੇਕਰ ਤੁਹਾਨੂੰ ਸ਼ੂਗਰ, ਦਿਲ ਦੀਆਂ ਬਿਮਾਰੀਆਂ ਜਾਂ ਹੋਰ ਇੰਝ ਦੀਆਂ ਬਿਮਾਰੀਆਂ ਹਨ ਜਿੰਨਾ ਵਿੱਚ ਲਗਾਤਾਰ ਦਵਾਈ ਖਾਣੀ ਪੈਂਦੀ ਹੈ ਤਾਂ ਇਹਨਾਂ ਬਿਮਾਰੀਆਂ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ, ਪਰ ਜੇਕਰ ਤੁਹਾਨੂੰ ਹਾਲੇ ਕੋਈ ਬਿਮਾਰੀ ਨਹੀਂ ਹੈ, ਪਰ ਬਿਮਾਰੀ ਦੇ ਲੱਛਣ ਹਨ ਤਾਂ ਇਹ ਦਵਾਈਆਂ ਤੁਹਾਨੂੰ ਉਸ ਬਿਮਾਰੀ ਦਾ ਸ਼ਿਕਾਰ ਬਣਾ ਸਕਦੀਆਂ ਹਨ, ਇਸ ਲਈ ਸ਼ੁਰੂਵਾਤੀ ਦੌਰ ਵਿੱਚ ਦਵਾਈ ਲੈਣ ਦੀ ਬਜਾਏ ਆਪਣੇ ਖਾਣ-ਪੀਣ, ਕਸਰਤ ਅਤੇ ਕੁਝ ਹੋਰ ਬਦਲਾਅ ਕਰਕੇ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ
Create your
podcast in
minutes
It is Free