ਕਹਾਣੀ - ਧੀ | Kahani Dhee | Harpreet Singh Jawanda | Ranjodh Singh | Kitaab Kahani
ਮਾਪਿਆਂ ਦੇ ਘਰ ਧੀਆਂ ਜਿਵੇਂ ਮਰਜੀ ਮਨਮਰਜੀਆਂ ਕਰਦੀਆਂ ਹੋਣ, ਪਰ ਜਦੋਂ ਸੌਹਰੇ ਘਰ ਚਲੇ ਜਾਂਦੀਆਂ ਹਨ ਤਾਂ ਪੁਰਾਣੀਆਂ ਸਾਰੀਆਂ ਆਦਤਾਂ ਛੱਡ ਕੇ ਉਸ ਘਰ ਦੇ ਰੰਗ ਢੰਗ ਵਿੱਚ ਰੰਗੀਆ ਜਾਂਦੀਆਂ ਹਨ, ਕਿਸੇ ਵੇਲੇ ਜਿਹੜੀ ਧੀ ਆਪਣੇ ਮਾਪਿਆਂ ਤੋਂ ਜਿਦਾਂ ਕਰ-ਕਰ ਕੇ ਚੀਜਾਂ ਮੰਗਦੀ ਸੀ, ਉਹ ਅੱਗੇ ਜਾ ਕੇ ਕਿਵੇਂ ਆਪਣੇ ਮਨ ਨੂੰ ਮਾਰਨਾ ਸਿੱਖ ਜਾਂਦੀ ਹੈ ਪਤਾ ਹੀ ਨਹੀਂ ਲਗਦਾ, ਇਸ ਕਹਾਣੀ ਵਿੱਚ ਹਰਪ੍ਰੀਤ ਸਿੰਘ ਜਵੰਦਾ ਜੀ ਨੇ ਬਹੁਤ ਸੋਹਣੇ ਢੰਗ ਨਾਲ ਇਸ ਅਹਿਸਾਸ ਨੂੰ ਬਿਆਨ ਕੀਤਾ ਹੈ
Create your
podcast in
minutes
It is Free