ਵਿਟਾਮਿਨ ਡੀ(Vitamin D) ਦੀ ਘਾਟ ਖ਼ਤਰਨਾਕ ਹੋ ਸਕਦੀ ਹੈ | Dr. Sandeep Bhagat | Health Talk | Radio Haanji
ਵਿਟਾਮਿਨ ਡੀ ਬਾਰੇ ਅਸੀਂ ਜ਼ਿਆਦਾਤਰ ਏਨੀ ਜਾਣਕਾਰੀ ਰੱਖਦੇ ਹਾਂ ਕਿ ਇਹ ਸਾਡੀਆਂ ਹੱਡੀਆਂ ਨੂੰ ਮਜਬੂਤ ਕਰਦਾ ਹੈ ਅਤੇ ਹੱਡੀਆਂ ਲਈ ਬਹੁਤ ਜਰੂਰੀ ਹੈ, ਪਰ ਇਸ ਤੋਂ ਇਲਾਵਾ ਵੀ ਸਾਡੇ ਸਰੀਰ ਵਿੱਚ ਵਿਟਾਮਿਨ ਡੀ ਦੇ ਬਹੁਤ ਸਾਰੇ ਕੰਮ ਹੁੰਦੇ ਹਨ, ਤੇ ਜੇਕਰ ਤੁਹਾਨੂੰ ਅਕਸਰ ਥਕਾਵਟ ਰਹਿੰਦੀ ਹੈ ਤਾਂ ਇਹ ਵੀ ਇੱਕ ਕਾਰਨ ਹੈ ਵਿਟਾਮਿਨ ਡੀ ਦੀ ਕਮੀ ਦਾ, ਇਸਦੀ ਕਮੀ ਨੂੰ ਪੂਰਾ ਕਰਨ ਲਈ ਕੀ ਕਰਨਾ ਚਾਹੀਦਾ ਹੈ, ਕੀ ਕੁਦਰਤੀ ਅਤੇ ਕੀ ਦਵਾਈ ਦੇ ਤੌਰ ਤੇ ਵਰਤਿਆ ਜਾਣਾ ਚਾਹੀਦਾ ਹੈ, ਸੁਣਦੇ ਹਾਂ ਡਾ. ਸੰਦੀਪ ਭਗਤ ਜੀ ਨਾਲ ਇਸ ਪੂਰੀ ਗੱਲਬਾਤ ਵਿੱਚ
Create your
podcast in
minutes
It is Free