ਕਹਾਣੀ- ਇਜ਼ਤਾਂ ਦੇ ਕਰਜ਼ੇ | Kahani Iztan De Karze | Harpreet Singh Jawanda | Kitaab Kahani | Radio Haanji
ਕਹਿੰਦੇ ਆ ਧੀਆਂ-ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ, ਪਰ ਹਰ ਕੋਈ ਇਸ ਗੱਲ ਨੂੰ ਨਹੀਂ ਸਮਝਦਾ ਤੇ ਇਸ ਸਮਾਜ ਵਿੱਚ ਬਹੁਤ ਸਾਰੇ ਲੋਕ ਇੰਞ ਦੇ ਆ ਜਿਹੜੇ ਹਮੇਸ਼ਾ ਫਾਇਦਾ ਚੁੱਕਣ ਲਈ ਤਿਆਰ ਬੈਠੇ ਰਹਿੰਦੇ ਆ, ਪਰ ਬਹੁਤ ਸਾਰੇ ਲੋਕ ਇੰਞ ਦੇ ਵੀ ਆ ਜੋ ਕਿਸੇ ਬੇਗਾਨੀ ਇਜ਼ੱਤ ਨੂੰ ਵੀ ਆਪਣੀ ਇੱਜ਼ਤ ਵਾਂਗ ਈ ਮਹਿਸੂਸ ਕਰਕੇ ਉਸਦੀ ਰੱਖਿਆ ਲਈ ਬਣਦੀ ਵਾਹ ਲਾ ਦੇਂਦੇ ਹਨ, ਜੇਕਰ ਕੋਈ ਸਾਡੇ ਲਈ ਏਦਾਂ ਸਾਡੀ ਲੋੜ ਵੇਲੇ ਬਹੁੜਿਆ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਕਿਸੇ ਦੇ ਕੰਮ ਆਈਏ
Create your
podcast in
minutes
It is Free