ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇਹ ਪਾਰਟੀ ਦੇਸ਼ ’ਤੇ ‘ਮਾਓਵਾਦੀ ਸੋਚ’ ਥੋਪ ਕੇ ਲੋਕਾਂ ਦੀ ਕਮਾਈ ’ਤੇ ਪੰਜਾ (ਕਬਜ਼ਾ) ਮਾਰਨਾ ਚਾਹੁੰਦੀ ਹੈ ਅਤੇ ਜੇਕਰ ਉਹ ਸੱਤਾ ’ਚ ਆ ਗਏ ਤਾਂ ਮਾਵਾਂ ਤੇ ਭੈਣਾਂ ਦੇ ਮੰਗਲਸੂਤਰ ਤੱਕ ਸਲਾਮਤ ਨਹੀਂ ਰਹਿਣਗੇ। ਉਂਜ ਉਨ੍ਹਾਂ ਇਹ ਬਿਆਨ ਦੁਹਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਕਮਾਈ ਮੁਸਲਮਾਨਾਂ ਕੋਲ ਜਾਵੇਗੀ।
Create your
podcast in
minutes
It is Free