ਸੋਨੇ ਦੀਆਂ ਕੀਮਤਾਂ ਅਸਮਾਨੀ ਚੜੀਆਂ | Ranjodh Singh | Nonia P Dayal | Haanji Melbourne | Radio Haanji
ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਭਾਰੀ ਵਾਧਾ ਨਜ਼ਰ ਆ ਰਿਹਾ ਹੈ ਅਤੇ ਮਾਹਿਰਾਂ ਦੇ ਮੁਤਾਬਿਕ ਇਹ ਕੀਮਤਾਂ ਹਾਲੇ ਹੋਰ ਵੀ ਵੱਧਣ ਦੇ ਆਸਾਰ ਹਾਂ, ਬਾਜ਼ਾਰ ਵਿੱਚ ਇਹਨਾਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਕਈ ਤਰਾਂ ਦੇ ਅੰਦਾਜ਼ੇ ਲਾਏ ਜਾ ਰਹੇ ਹਨ, ਰੇਡੀਓ ਹਾਂਜੀ ਦੇ ਹਾਂਜੀ ਮੈਲਬਰਨ ਸ਼ੋਅ ਵਿੱਚ ਇਸ ਬਾਰੇ ਹੋਈ ਚਰਚਾ ਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਉਮੀਦ ਕਰਦੇ ਹਾਂ ਤੁਸੀਂ ਜਰੂਰ ਪਸੰਦ ਕਰੋਗੇ
Create your
podcast in
minutes
It is Free