ਬਾਹਰ ਜੰਮੇ ਨਿਆਣੇ ਅਤੇ ਭਾਰਤ ਚ ਜੰਮੇ ਨਿਆਣਿਆਂ ਵਿਚੋਂ ਕੌਣ ਜ਼ਿਆਦਾ ਤੇਜ਼ ਹੁੰਦਾ | Ranjodh Singh | Sukh Parmar | Haanji Melbourne | Radio Haanji
ਬਾਹਰ ਜੰਮੇ ਨਿਆਣੇ ਅਤੇ ਭਾਰਤ ਵਿੱਚ ਜੰਮੇ ਨਿਆਣਿਆਂ ਵਿਚੋਂ ਕੌਣ ਜ਼ਿਆਦਾ ਤੇਜ਼ ਹੈ, ਬਾਹਰ ਵਾਲੇ ਨਿਆਣੇ ਅਤੇ ਭਾਰਤ ਦੇ ਨਿਆਣਿਆਂ ਵਿੱਚ ਕੀ ਫਰਕ ਹੈ, ਬੱਚਿਆਂ ਦਾ ਵਿਆਹ ਇੱਥੇ ਵਿਦੇਸ਼ ਵਿੱਚ ਹੀ ਕਰਨਾ ਚਾਹੀਦਾ ਜਾਂ ਫਿਰ ਆਪਣੇ ਦੇਸ਼ ਵਿੱਚ ਜਾ ਕੇ, ਬੱਚਿਆਂ ਲਈ ਕੀ ਜ਼ਿਆਦਾ ਵਧੀਆ ਹੈ, ਇਹ ਸੀ ਅੱਜ ਦਾ ਵਿਸ਼ਾ ਹਾਂਜੀ ਮੈਲਬਰਨ ਵਿੱਚ, ਜਿਸਨੂੰ ਆਪ ਦੋਬਾਰਾ ਸੁਨ ਸਕਦੇ ਹੋ ਪੌਡਕਾਸਟ ਦੇ ਰੂਪ ਵਿੱਚ
Create your
podcast in
minutes
It is Free