ਰੂਹ ਪੰਜਾਬ ਦੀ ਵੱਲੋਂ ਆਸਟ੍ਰੇਲੀਆ ਚ ਹੋਣ ਜਾ ਰਹੇ ਗਿੱਧੇ, ਭੰਗੜੇ ਦੇ ਮੁਕਾਬਲਿਆ ਦੀ ਕੀ ਵਿਲੱਖਣਤਾ ਹੈ | Radio Haanji
27 ਅਪ੍ਰੈਲ 2024 ਨੂੰ ਰੂਹ ਪੰਜਾਬ ਦੀ ਵੱਲੋਂ ਭੰਗੜਾ ਅਤੇ ਗਿੱਧੇ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ, ਰੂਹ ਪੰਜਾਬ ਦੀ ਟੀਮ ਵੱਲੋਂ ਅਜੀਤਪਾਲ ਸਿੰਘ ਜੀ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਮੁਬਾਲਿਆਂ ਨੂੰ ਬਹੁਤ ਖਾਸ ਵਿਲੱਖਣ ਦੱਸਦਿਆਂ ਹੋਇਆ ਜਾਣਕਾਰੀ ਦਿੱਤੀ ਕਿ ਆਸਟ੍ਰੇਲੀਆ ਅਤੇ ਨਿਊਜ਼ੀ ਲੈਂਡ ਤੋਂ ਬਹੁਤ ਸਾਰੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ, ਕੀ ਕੁੱਝ ਹੋਵੇਗਾ ਇਨ੍ਹਾਂ ਮੁਕਾਬਲਿਆਂ ਵਿੱਚ ਅਤੇ ਕਿਉਂ ਵਿਲੱਖਣ ਅਤੇ ਖਾਸ ਹਨ ਆਓ ਸੁਣਦੇ ਹਨ ਇਸ ਪੌਡਕਾਸਟ ਵਿੱਚ...
Create your
podcast in
minutes
It is Free