1 ਜੁਲਾਈ 2024 ਤੋਂ ਆਸਟ੍ਰੇਲੀਆ 'ਚ TR ਨਿਯਮਾਂ ਵਿੱਚ ਬਦਲਾਅ | Bansel Immigration | Radio Haanji
1 ਜੁਲਾਈ 2024 ਤੋਂ ਆਸਟ੍ਰੇਲੀਆ 'ਚ TR (ਸਬ ਕਲਾਸ 485) ਦੀ ਵੱਧ ਤੋਂ ਵੱਧ ਉਮਰ 35 ਸਾਲ ਤੱਕ ਸੀਮਤ ਕਰਨ ਦਾ ਪ੍ਰਸਤਾਵ ਅਤੇ ਇਸਤੋਂ ਇਲਾਵਾ ਦੇ ਵਿੱਚ ਵੀ ਤਬਦੀਲੀ ਕੀਤੀ ਗਈ ਹੈ, ਕੀ ਹੋਣਗੇ ਨਵੇਂ ਨਿਯਮ ਅਤੇ ਕੌਣ-ਕੌਣ ਪ੍ਰਭਾਵਿਤ ਹੋ ਸਕਦਾ ਹੈ, ਜਾਨਣ ਲਈ ਅਜੈ ਬੰਸਲ ਜੀ ਨਾਲ ਹੋਈ ਪੂਰੀ ਗੱਲਬਾਤ ਸੁਣ ਸਕਦੇ ਹੋ, ਜੇਕਰ ਤੁਹਾਡੀ ਜਾਣ-ਪਛਾਣ ਵਿੱਚ ਕੋਈ ਇਨ੍ਹਾਂ ਨਵੇਂ ਨਿਯਮਾਂ ਤੋਂ ਪ੍ਰਭਾਵਿਤ ਹੋ ਸਕਦਾ ਹੈ ਤਾਂ ਉਸ ਨਾਲ ਇਹ ਪੌਡਕਾਸਟ ਜਰੂਰ ਸਾਂਝਾ ਕਰੋ
Create your
podcast in
minutes
It is Free