ਕਹਾਣੀ- ਮਾਸਟਰ ਜੀ | Kahani Master Ji | Ranjodh Singh | Kitaab Kahani | Radio Haanji
ਅਕਸਰ ਜਦੋਂ ਕੋਈ ਸਾਡੇ ਬੱਚਿਆਂ ਦੀ ਸ਼ਿਕਾਇਤ ਲਾਉਣ ਆਉਂਦਾ, ਜਾਂ ਉਹ ਕੁੱਝ ਅਜਿਹਾ ਦੱਸਣ ਦੀ ਕੋਸ਼ਿਸ਼ ਕਰਦਾ ਜੋ ਬੱਚੇ ਦੇ ਭਲੇ ਲਈ ਹੁੰਦਾ ਪਰ ਮਾਪੇ, ਯਕੀਨ ਨਹੀਂ ਕਰਦੇ ਤੇ ਆਪਣੇ ਬੱਚੇ ਦਾ ਪੱਖ ਪੂਰਦੇ ਹੋਏ ਉਸ ਦੱਸਣ ਵਾਲੇ ਨਾਲ ਵੱਧ-ਘੱਟ ਬੋਲ ਜਾਂਦੇ ਹਨ, ਤੇ ਅਣਜਾਣ-ਪੁਣੇ ਵਿਚ ਆਪਣੇ ਬੱਚੇ ਨੂੰ ਸ਼ਹਿ ਦੇ ਦੇਂਦੇ ਨੇ, ਜਿਹੜੀ ਸ਼ਹਿ ਅੱਗੇ ਜਾ ਕੇ ਵੱਡੇ ਤੋਂ ਵੱਡੇ ਕਾਰਨਾਮੇ ਜਾਂ ਨਸ਼ੇ ਦਾ ਰੂਪ ਧਾਰਨ ਕਰਕੇ ਬੱਚੇ ਦੀ ਸਾਰੀ ਜ਼ਿੰਦਗੀ ਖਾ ਜਾਂਦੀ ਹੈ, ਹਰ ਕੋਈ ਸ਼ਿਕਾਇਤ ਲਾਉਣ ਵਾਲਾ ਸਾਡਾ ਦੁਸ਼ਮਣ ਨਹੀਂ ਹੁੰਦਾ ਕਈ ਵੇਰ ਕੋਈ ਭਲਾ ਚਾਹੁਣ ਵਾਲਾ ਵੀ ਇੰਞ ਕਰ ਸਕਦਾ ਹੈ
Create your
podcast in
minutes
It is Free